MOI Kuwait on beggars in Kuwait

ਭਿਖਾਰੀਆਂ ਨੂੰ ਠੱਲ੍ਹ ਪਾਉਣ ਲਈ MOI KUWAIT ਨੇ ਸ਼ਿਕਾਇਤ ਨੰਬਰ ਕੀਤੇ ਜਾਰੀ

MOI Kuwait on beggars in Kuwait


Kuwait ਸਰਕਾਰ ਨੇ ਜਨਤਾ ਲਈ ਤਿੰਨ ਟੈਲੀਫੋਨ ਨੰਬਰ ਜਾਰੀ ਕੀਤੇ ਨੇ ਤਾਂ ਜੋ ਭੀਖ ਮੰਗਣ ਵਾਲੇ ਵਿਅਕਤੀਆਂ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕੇ, ਜਿਵੇਂ ਕਿ ਤੁਸੀਂ ਜਾਣਦੇ ਹੋ ਅਰਬ ਦੇਸ਼ਾਂ ਵਿੱਚ ਭੀਖ ਮੰਗਣਾ ਅਰਬੀ ਕਾਨੂੰਨ ਦੇ ਤਹਿਤ ਇੱਕ ਬਹੁਤ ਵੱਡਾ ਜੁਰਮ ਹੈ।

ਸਰਕਾਰ ਨੇ ਇੱਥੇ ਰਹਿੰਦੇ ਪ੍ਰਵਾਸੀਆਂ ਅਤੇ ਨਾਗਰਿਕਾਂ ਕੋਲ ਭੀਖ ਮੰਗਣ ਨੂੰ ਘਟਾਉਣ ਵਿੱਚ ਮਦਦ ਲਈ ਅਤੇ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਉਹਨਾਂ ਕਿਹਾ ਕਿ ਕੇ ਤੁਹਾਨੂੰ ਕਿਤੇ ਵੀ ਕੋਈ ਵਿਅਕਤੀ ਭੀਖ ਮੰਗਦਾ ਦਿਖਾਈ ਦਿੰਦਾ ਹੈ ਤਾਂ ਤੁਸੀਂ ਹੇਠਾਂ ਦਿੱਤੇ ਨੰਬਰਾਂ ਤੇ ਉਸਦੀ ਸ਼ਿਕਾਇਤ ਕਰ ਸਕਦੇ ਹੋ-

  • 97288211
  • 25582581
  • 97288200


ਨੋਟ - Punjab To Arab ਪੇਜ ਤੇ ਤੁਹਾਨੂੰ ਅਰਬ ਨਾਲ ਜੁੜੀਆਂ ਖਬਰਾਂ ਪੰਜਾਬੀ (ਗੁਰਮੁਖੀ) ਵਿੱਚ ਪੜ੍ਹਨ ਲਈ ਮਿਲਣਗੀਆਂ, ਇਸ ਲਈ PTA ਨਾਲ ਜੁੜੋ ਅਤੇ ਅਰਬ ਵਿੱਚ ਰਹਿੰਦੇ ਪੰਜਾਬੀਆਂ ਨਾਲ ਸਾਂਝਾ ਜਰੂਰ ਕਰੋ।